logo

Daily Mukhwak From Sri Darbar Sahib – May 6th, 2026

Daily Mukhwak > Daily Hukamnama > Daily Mukhwak From Sri Darbar Sahib – May 6th, 2026
Daily Hukamnama May 6, 2026

Daily Mukhwak From Sri Darbar Sahib – May 6th, 2026

bu`Dvwr, 23 vYswK (sMmq 558 nwnkSwhI)

Daily Mukhwak From Sahib Sri Darbar Sahib — May 6, 2026 (Page 1)
Daily Mukhwak from Sri Darbar Sahib, Amritsar — May 6, 2026 (Page 1)

Daily Mukhwak, Sri Harmandir Sahib Amritsar in Punjabi, Hindi, English – May 6th, 2026

ਬਿਲਾਵਲੁ ਮਹਲਾ ੫ ॥

बिलावलु महला ५ ॥

Bilaavalu mahalaa 5 ||

बिलावलु महला ५ ॥

Bilaaval, Fifth Mehl:

Guru Arjan Dev ji / Raag Bilaval / / Guru Granth Sahib ji – Ang 804 (#34340)

ਮਾਤ ਪਿਤਾ ਸੁਤ ਸਾਥਿ ਨ ਮਾਇਆ ॥

मात पिता सुत साथि न माइआ ॥

Maat pitaa sut saathi na maaiaa ||

ਹੇ ਭਾਈ! ਮਾਂ, ਪਿਉ, ਪੁੱਤਰ, ਮਾਇਆ-(ਇਹਨਾਂ ਵਿਚੋਂ ਕੋਈ ਭੀ ਜੀਵ ਦਾ ਸਦਾ ਲਈ) ਸਾਥੀ ਨਹੀਂ ਬਣ ਸਕਦਾ, (ਦੁੱਖ ਵਾਪਰਨ ਤੇ ਭੀ ਸਹਾਈ ਨਹੀਂ ਬਣ ਸਕਦਾ) ।

माता-पिता, पुत्र एवं धन-दौलत कोई भी साथ देने वाला नहीं है।

Mother, father, children and the wealth of Maya, will not go along with you.

Guru Arjan Dev ji / Raag Bilaval / / Guru Granth Sahib ji – Ang 804 (#34341)

ਸਾਧਸੰਗਿ ਸਭੁ ਦੂਖੁ ਮਿਟਾਇਆ ॥੧॥

साधसंगि सभु दूखु मिटाइआ ॥१॥

Saadhasanggi sabhu dookhu mitaaiaa ||1||

ਗੁਰੂ ਦੀ ਸੰਗਤਿ ਵਿਚ ਟਿਕਿਆਂ ਸਾਰਾ ਦੁੱਖ-ਕਲੇਸ਼ ਦੂਰ ਕਰ ਸਕੀਦਾ ਹੈ ॥੧॥

अतः साधुओं की संगति में सारा दुख मिटा लिया है॥ १॥

In the Saadh Sangat, the Company of the Holy, all pain is dispelled. ||1||

Guru Arjan Dev ji / Raag Bilaval / / Guru Granth Sahib ji – Ang 804 (#34342)


ਰਵਿ ਰਹਿਆ ਪ੍ਰਭੁ ਸਭ ਮਹਿ ਆਪੇ ॥

रवि रहिआ प्रभु सभ महि आपे ॥

Ravi rahiaa prbhu sabh mahi aape ||

ਹੇ ਭਾਈ! (ਜੇਹੜਾ) ਪਰਮਾਤਮਾ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈ,

प्रभु स्वयं ही सब जीवों में समाया हुआ है।

God Himself is pervading, and permeating all.

Guru Arjan Dev ji / Raag Bilaval / / Guru Granth Sahib ji – Ang 804 (#34343)

ਹਰਿ ਜਪੁ ਰਸਨਾ ਦੁਖੁ ਨ ਵਿਆਪੇ ॥੧॥ ਰਹਾਉ ॥

हरि जपु रसना दुखु न विआपे ॥१॥ रहाउ ॥

Hari japu rasanaa dukhu na viaape ||1|| rahaau ||

ਉਸ (ਦੇ ਨਾਮ) ਦਾ ਜਾਪ ਜੀਭ ਨਾਲ ਕਰਦਾ ਰਹੁ (ਇਸ ਤਰ੍ਹਾਂ) ਕੋਈ ਦੁੱਖ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥

जीभ से हरि का जाप करने से कोई दुख प्रभावित नहीं करता ॥ १॥ रहाउ॥

Chant the Name of the Lord with your tongue, and pain will not afflict you. ||1|| Pause ||

Guru Arjan Dev ji / Raag Bilaval / / Guru Granth Sahib ji – Ang 804 (#34344)


ਤਿਖਾ ਭੂਖ ਬਹੁ ਤਪਤਿ ਵਿਆਪਿਆ ॥

तिखा भूख बहु तपति विआपिआ ॥

Tikhaa bhookh bahu tapati viaapiaa ||

ਹੇ ਭਾਈ! ਜਗਤ ਮਾਇਆ ਦੀ ਤ੍ਰਿਸ਼ਨਾ, ਮਾਇਆ ਦੀ ਭੁੱਖ ਤੇ ਸੜਨ ਵਿਚ ਫਸਿਆ ਪਿਆ ਹੈ ।

तृष्णा एवं भूख की तपस मन को बड़ा जला रही थी लेकिन

One who is afflicted by the terrible fire of thirst and desire,

Guru Arjan Dev ji / Raag Bilaval / / Guru Granth Sahib ji – Ang 804 (#34345)

ਸੀਤਲ ਭਏ ਹਰਿ ਹਰਿ ਜਸੁ ਜਾਪਿਆ ॥੨॥

सीतल भए हरि हरि जसु जापिआ ॥२॥

Seetal bhae hari hari jasu jaapiaa ||2||

ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, (ਉਹਨਾਂ ਦੇ ਹਿਰਦੇ) ਠੰਢੇ-ਠਾਰ ਹੋ ਜਾਂਦੇ ਹਨ ॥੨॥

भगवान का यशगान करने से मन शीतल हो गया है॥ २ ॥

Becomes cool, chanting the Praises of the Lord, Har, Har. ||2||

Guru Arjan Dev ji / Raag Bilaval / / Guru Granth Sahib ji – Ang 804 (#34346)


ਕੋਟਿ ਜਤਨ ਸੰਤੋਖੁ ਨ ਪਾਇਆ ॥

कोटि जतन संतोखु न पाइआ ॥

Koti jatan santtokhu na paaiaa ||

ਹੇ ਭਾਈ! ਕ੍ਰੋੜਾਂ ਜਤਨ ਕੀਤਿਆਂ ਭੀ (ਮਾਇਆ ਦੀ ਤ੍ਰਿਸ਼ਨਾ ਵਲੋਂ) ਸੰਤੋਖ ਪ੍ਰਾਪਤ ਨਹੀਂ ਹੁੰਦਾ ।

करोड़ों यत्न करने से भी संतोष नहीं मिला,

By millions of efforts, peace is not obtained;

Guru Arjan Dev ji / Raag Bilaval / / Guru Granth Sahib ji – Ang 804 (#34347)

ਮਨੁ ਤ੍ਰਿਪਤਾਨਾ ਹਰਿ ਗੁਣ ਗਾਇਆ ॥੩॥

मनु त्रिपताना हरि गुण गाइआ ॥३॥

Manu tripataanaa hari gu(nn) gaaiaa ||3||

ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਇਆਂ ਮਨ ਰੱਜ ਜਾਂਦਾ ਹੈ ॥੩॥

परन्तु भगवान का गुणगान करने से मन तृप्त हो गया है॥ ३॥

The mind is satisfied only by singing the Glorious Praises of the Lord. ||3||

Guru Arjan Dev ji / Raag Bilaval / / Guru Granth Sahib ji – Ang 804 (#34348)


ਦੇਹੁ ਭਗਤਿ ਪ੍ਰਭ ਅੰਤਰਜਾਮੀ ॥

देहु भगति प्रभ अंतरजामी ॥

Dehu bhagati prbh anttarajaamee ||

ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਮੈਨੂੰ ਆਪਣੀ ਭਗਤੀ ਦਾ ਦਾਨ ਦੇਹ,

हे अन्तर्यामी प्रभु! मुझे अपनी भक्ति दीजिए।

Please bless me with devotion, O God, O Searcher of hearts.

Guru Arjan Dev ji / Raag Bilaval / / Guru Granth Sahib ji – Ang 804 (#34349)

ਨਾਨਕ ਕੀ ਬੇਨੰਤੀ ਸੁਆਮੀ ॥੪॥੫॥੧੦॥

नानक की बेनंती सुआमी ॥४॥५॥१०॥

Naanak kee benanttee suaamee ||4||5||10||

ਹੇ ਮਾਲਕ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ ਏਹੋ) ਬੇਨਤੀ ਹੈ ॥੪॥੫॥੧੦॥

नानक की अपने स्वामी से केवल यही विनती है॥ ४॥ ५॥ १०॥

This is Nanak’s prayer, O Lord and Master. ||4||5||10||

Guru Arjan Dev ji / Raag Bilaval / / Guru Granth Sahib ji – Ang 804 (#34350)


https://www.facebook.com/dailymukhwak.com
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Source: SGPC


Hukamnama Archives


Month Wise Hukamnamas

May 2026
M T W T F S S
 123
45678910
11121314151617
18192021222324
25262728293031