ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥Sri Darbar Sahib, Amritsar ● Daily Mukhwak
HomeGuru Sahiban Jiਗੁਰੂ ਹਰ ਗੋਵਿੰਦ ਜੀ (1595-1644)
Guru Sahiban Ji

ਗੁਰੂ ਹਰ ਗੋਵਿੰਦ ਜੀ (1595-1644)

Read in:

 

ਵੇਰਵਾ ਜਾਣਕਾਰੀ
ਨਾਮ ਗੁਰੂ ਹਰਿਗੋਬਿੰਦ ਸਾਹਿਬ ਜੀ
ਪਿਤਾ ਦਾ ਨਾਮ ਗੁਰੂ ਅਰਜਨ ਦੇਵ ਜੀ
ਮਾਤਾ ਦਾ ਨਾਮ ਮਾਤਾ ਗੰਗਾ ਦੇਵੀ
ਜਨਮ ਸਥਾਨ ਗੁਰੂ ਕੀ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ
ਪਤਨੀ ਦਾ ਨਾਮ ਬੀਬੀ ਦਮੋਦਰੀ, ਬੀਬੀ ਨਾਨਕ, ਬੀਬੀ ਮਾਹਾ ਦੇਵੀ
ਬੱਚਿਆਂ ਦੇ ਨਾਮ ਬਾਬਾ ਗੁਰਦਿੱਤਾ, ਬਾਬਾ ਸੂਰਜ ਮਲ, ਬਾਬਾ ਆਨੀ ਰਾਇ, ਬਾਬਾ ਅਟਲ ਰਾਇ, (ਗੁਰੂ) ਤੇਗ਼ ਬਹਾਦਰ ਜੀ, ਬੀਬੀ ਬੀਰੋ
ਗੁਰਗੱਦੀ ਸੰਭਾਲੀ 25 ਮਈ 1606
ਨਗਰ ਸਥਾਪਨਾ 1628 ਵਿੱਚ ਕਿਰਤਪੁਰ ਸਾਹਿਬ (ਜ਼ਿਲ੍ਹਾ ਰੂਪਨਗਰ, ਪੰਜਾਬ)
ਸਮਕਾਲੀ ਸ਼ਾਸਕ ਬਾਦਸ਼ਾਹ ਜਹਾਂਗੀਰ (1605–1626), ਬਾਦਸ਼ਾਹ ਸ਼ਾਹਜਹਾਂ (1627–1658)
ਵਿਸ਼ੇਸ਼ ਯੋਗਦਾਨ ਸਿੱਖ ਧਰਮ ਨੂੰ ਸ਼ਸਤ੍ਰਧਾਰੀ ਬਣਾਇਆ, ਦੋ ਤਲਵਾਰਾਂ ਧਾਰਨ ਕੀਤੀਆਂ — ਮੀਰੀ (ਲੋਕਿਕ) ਅਤੇ ਪੀਰੀ (ਆਧਿਆਤਮਿਕ)
ਯੁੱਧ ਮੁਖਲਿਸ ਖਾਂ (ਅੰਮ੍ਰਿਤਸਰ, 1628)
ਅਬਦੁੱਲਾ ਖਾਂ (ਸ੍ਰੀ ਹਰਿਗੋਬਿੰਦਪੁਰ, 1630)
ਕਮਰ ਬੇਗ (ਗੁਰਸਰ, 1631)
ਕਾਲੇ ਖਾਂ ਅਤੇ ਪਾਈਂਦੇ ਖਾਂ (ਕਰਤਾਰਪੁਰ, 1634)
ਜੋਤੀ ਜੋਤ 3 ਮਾਰਚ 1644, ਕਿਰਤਪੁਰ ਸਾਹਿਬ

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥